https://likhari.net/lehndey-suraj-dee-surkhi-kav-sangreh-atarjeet-kahanikaar/
ਲਹਿੰਦੇ ਸੂਰਜ ਦੀ ਸੁਰਖੀ: ਕਾਵਿ ਸੰਗ੍ਰਹਿ - ਰੀਵਿਊਕਾਰ: ਅਤਰਜੀਤ ਕਹਾਣੀਕਾਰ - ਲਿਖਾਰੀ
ਗੁਰਨਾਮ ਢਿੱਲੋਂ ਪ੍ਰਵਾਸੀ ਸ਼ਾਇਰ ਨੂੰ ਜਿੰਨਾ ਕੁ ਪੜ੍ਹ ਕੇ ਮੈਂ ਜਾਣ ਸਕਿਆ ਹਾਂ, ਉਹ ਕਲਾ ਅਤੇ ਸਾਹਿਤ ਦੇ ਜ਼ਿੰਦਗੀ ਨਾਲ ਰਿਸ਼ਤੇ ਨੂੰ ਖੂਬ ਪਹਿਚਾਣਦਾ ਹੈ। ਵਿਸ਼ਵ ਚਿੰਤਨੀ ਵਿਚਾਰਧਾਰਾ ਉਸ ਦਾ ਮਾਰਗ...