https://likhari.net/ameriki-hawai-adey-te-talashi-b-s-dhillon-advocate/
ਅਮਰੀਕੀ ਹਵਾਈ ਅੱਡੇ ਤੇ ਤਲਾਸ਼ੀ!/ਵਿੱਚਲੀ ਗੱਲ - ਬੀ. ਐਸ. ਢਿੱਲੋਂ ਐਡਵੋਕੇਟ - ਲਿਖਾਰੀ
ਅਰਬ ਦੇ ਸ਼ੇਖਾਂ ਦਾ ਲਿਸ਼ ਲਿਸ਼ ਕਰਦਾ, 8 ਰੋਡਵੇਜ ਦੀਆਂ ਬੱਸਾਂ ਦੀਆਂ ਸਵਾਰੀਆਂ ਜਿੰਨਾ 400 ਮੁਸਾਫ਼ਰਾਂ ਦਾ ਭਰਿਆ ਬੋਇੰਗ 777 ਜਹਾਜ਼, ਜਦੋਂ ਗਰੜ ਗਰੜ ਕਰਦਾ ਅਮਰੀਕਾ ਦੀ ਧਰਤੀ ਤੇ ਉੱਤਰਿਆ ਤਾਂ...