https://likhari.net/indra-gandhi-vich-vazda-vazda-mein-masan-bachiya-roop-lal-roop/
ਇੰਦਰਾ ਗਾਂਧੀ ਵਿਚ ਵੱਜਦਾ ਵੱਜਦਾ ਮੈਂ ਮਸਾਂ ਬਚਿਆ - ਰੂਪ ਲਾਲ ਰੂਪ - ਲਿਖਾਰੀ
Jun 27, 2026 - ਅੱਜ ਤੋਂ ਸੰਤਾਲੀ ਸਾਲ ਪਹਿਲਾਂ ਚਾਣਚੱਕ ਵਾਪਰੀ ਘਟਨਾ ਨੂੰ ਯਾਦ ਕਰਦਾਂ ਤਾਂ ਯਕੀਨ ਜਿਹਾ ਨਹੀਂ ਆਉਂਦਾ ਕਿ ਇੰਜ ਵੀ ਹੋ ਸਕਦਾ ਹੈ।ਗੱਲ ਸਤੰਬਰ 1979 ਕੁ ਦੀ ਹੈ।ਉਦੋਂ ਪਿੰਡਾਂ ਵਿਚ ਖ਼ਬਰਾਂ ਦਾ ਸਰੋਤ...