https://likhari.net/fazil-ka-bangla-dr-nishan-singh/
ਫ਼ਾਜ਼ਿਲ ਕਾ ਬੰਗਲਾ - ਡਾ. ਨਿਸ਼ਾਨ ਸਿੰਘ ਰਾਠੌਰ - ਲਿਖਾਰੀ
ਸਾਲ 2011 ਦੀ ਗੱਲ ਹੈ। ਮੇਰੀ ਬਦਲੀ ਪੱਛਮੀ ਬੰਗਾਲ ਦੇ ਬਿੰਨਾਗੁੜ੍ਹੀ ਕਸਬੇ ਤੋਂ ਪੰਜਾਬ ਦੇ ਫ਼ਾਜ਼ਿਲਕਾ ਸ਼ਹਿਰ ਵਿਖੇ ਹੋ ਗਈ। ਅਸਲ ਵਿੱਚ ਇਸ ਸ਼ਹਿਰ (ਫ਼ਾਜ਼ਿਲਕਾ) ਨੂੰ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ...