https://likhari.net/udoun-da-juwan-hun-da-john-avtar-s-sangha/
ਉਦੋਂ ਦਾ ਜੁਆਨ, ਹੁਣ ਦਾ ਜੌਹਨ - ਅਵਤਾਰ ਐਸ. ਸੰਘਾ - ਲਿਖਾਰੀ
ਸੱਤਰਵਿਆਂ ਵਿੱਚ ਐਮ. ਏ ਪਾਸ ਕਰਕੇ ਮਿੰਟੂ ਪੰਜਾਬ ਨੈਸ਼ਨਲ ਬੈਂਕ ਵਿੱਚ ਕਲਰਕ ਭਰਤੀ ਹੋ ਗਿਆ ਸੀ। ਉਹ ਪੜ੍ਹੇ ਲਿਖੇ ਪਰਿਵਾਰ ਚੋਂ ਆਇਆ ਸੀ। ਦੇਖਣ ਪਾਖਣ ਨੂੰ ਸੋਹਣਾ ਨੌਜਵਾਨ ਸੀ। ਕੱਦ ਕਾਠ ਦਰਮਿਆਨਾ...