https://likhari.net/prof-jaspal-singh-da-patjharr-che-khirya-kesar-kanwar-singh-brar-england/
ਪ੍ਰੋ. ਜਸਪਾਲ ਸਿੰਘ ਦੀ ਸਿਰਜਣਾਤਮਿਕਤਾ ਦਾ ਬਹੁ-ਪੱਖੀ ਅਧਿਐਨ: 'ਪੱਤਝੜ 'ਚ ਖਿੜਿਆ ਕੇਸਰ' - ਕੰਵਰ ਸਿੰਘ ਬਰਾੜ, ਇੰਗਲੈਂਡ...
ਪ੍ਰਕਿਰਤੀ ਦੇ ਕਣ-ਕਣ ਵਿੱਚ ਨਵ-ਸਿਰਜਣ ਦੀ ਅਪਾਰ ਅਤੇ ਅਨਾਦਿ ਸਮਰੱਥਾ ਹੀ ਕੁਦਰਤ ਨੂੰ ਅਨੰਤ ਬਣਾਉਂਦੀ ਹੈ। ਕੁਦਰਤ ਦੀ ਅਨਮੋਲ ਦੇਣ ਮਹਿਕਦੇ ਫੁੱਲਾਂ ਨੇ ਮਨੁੱਖੀ ਜੀਵਨ ਵਿੱਚ ਆਸ ਦਾ ਪ੍ਰਤੀਕ ਬਣ...