https://likhari.net/tezi-naal-tabahival-vadh-reha-hai-bharat-da-medical-sector-subedar-jaswinder-singh-bhularia/
ਤੇਜ਼ੀ ਨਾਲ ਤਬਾਹੀ ਵੱਲ ਵਧ ਰਿਹਾ ਭਾਰਤ ਦਾ ਮੈਡੀਕਲ ਸੈਕਟਰ - ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ - ਲਿਖਾਰੀ
ਭਾਰਤ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ, ਮਿਲਾਵਟੀ ਖਾਣ ਪਾਨ, 'ਤੇ ਜ਼ਹਿਰੀਲੀਆਂ ਸਬਜ਼ੀਆਂ ਵਰਤਣ ਕਰਕੇ ਬਹੁਤ ਨੁਕਸਾਨ ਹੋ ਚੁਕਾ ਹੈ। ਹਰ ਤੀਸਰਾ ਬੰਦਾ ਬੀਪੀ, ਸ਼ੁਗਰ ਤੇ ਮੋਟਾਪੇ ਦਾ ਸ਼ਿਕਾਰ ਹੋ ਚੁੱਕਾ...